Pular para o conteúdo
Publicidade

ਹਬੱਕੂਕ 1:6

IRVPUN Indian Revised Version (IRV) - Punjabi

6 ਇਸ ਲਈ ਵੇਖੋ, ਮੈਂ ਕਸਦੀਆਂ1:6 ਕਸਦੀਆਂ ਬੇਬੀਲੋਨ ਦੇ ਲੋਕ ਨੂੰ ਉਠਾ ਰਿਹਾ ਹਾਂ ਅਰਥਾਤ ਉਸ ਨਿਰਦਈ ਅਤੇ ਜਲਦਬਾਜ਼ੀ ਕਰਨ ਵਾਲੀ ਕੌਮ ਨੂੰ, ਜਿਹੜੇ ਧਰਤੀ ਦੀ ਚੌੜਾਈ ਵਿੱਚ ਤੁਰ ਪੈਂਦੇ ਹਨ, ਤਾਂ ਜੋ ਉਨ੍ਹਾਂ ਵਸੇਬਿਆਂ ਉੱਤੇ ਕਬਜ਼ਾ ਕਰਨ, ਜਿਹੜੇ ਉਹਨਾਂ ਦੇ ਆਪਣੇ ਨਹੀਂ ਹਨ।

Em outras traduções

  1. OPCV Punjabi Contemporary Version

    6 ਮੈਂ ਕਸਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ,

    ਉਸ ਬੇਰਹਿਮ ਅਤੇ ਨਿਰਦਈ ਲੋਕਾਂ ਨੂੰ,

    ਜੋ ਸਾਰੀ ਧਰਤੀ ਉੱਤੇ ਹੂੰਝਾ ਫੇਰਦੇ ਹਨ,

    ਉਨ੍ਹਾਂ ਘਰਾਂ ਨੂੰ ਖੋਹਣ ਜਿਹੜੇ ਉਨ੍ਹਾਂ ਦੇ ਆਪਣੇ ਨਹੀਂ ਹਨ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.

Habacuque
Ver todos os capítulos de Habacuque