Pular para o conteúdo
Publicidade

ਵਿਰਲਾਪ 3:21-26

IRVPUN Indian Revised Version (IRV) - Punjabi

21 ਮੈਂ ਇਹ ਆਪਣੇ ਦਿਲੋਂ ਯਾਦ ਕਰਦਾ ਹਾਂ,

ਇਸ ਲਈ ਮੈਨੂੰ ਆਸ ਹੈ।

22 ਇਹ ਯਹੋਵਾਹ ਦੀ ਅੱਤ ਦਯਾ ਹੈ ਕਿ ਅਸੀਂ ਮੁੱਕ ਨਹੀਂ ਗਏ,

ਕਿਉਂ ਜੋ ਉਸ ਦੀ ਦਯਾ ਅਟੁੱਟ ਹੈ!

23 ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ,

ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ।

24 ਮੇਰੀ ਜਾਨ ਕਹਿੰਦੀ ਹੈ, ਯਹੋਵਾਹ ਮੇਰਾ ਹਿੱਸਾ ਹੈ,

ਇਸ ਲਈ ਮੈਨੂੰ ਉਹ ਦੇ ਉੱਤੇ ਆਸ ਹੈ।

25 ਜੋ ਯਹੋਵਾਹ ਨੂੰ ਉਡੀਕਦਾ ਹੈ, ਅਤੇ ਜਿਸ ਦੀ ਜਾਨ ਉਸ ਨੂੰ ਭਾਲਦੀ ਹੈ,

ਉਸ ਦੇ ਲਈ ਯਹੋਵਾਹ ਭਲਾ ਹੈ।

26 ਭਲਾ ਹੈ ਕਿ ਮਨੁੱਖ ਚੁੱਪ-ਚਾਪ ਯਹੋਵਾਹ ਦੇ ਬਚਾਓ ਲਈ ਆਸ ਰੱਖੇ।

Em outras traduções

  1. OPCV Punjabi Contemporary Version

    21 ਫਿਰ ਵੀ ਮੈਂ ਇਹ ਯਾਦ ਕਰਦਾ ਹਾਂ

    ਅਤੇ ਇਸ ਲਈ ਮੈਨੂੰ ਉਮੀਦ ਹੈ:

    22 ਯਾਹਵੇਹ ਦੇ ਮਹਾਨ ਪਿਆਰ ਦੇ ਕਾਰਨ ਅਸੀਂ ਭਸਮ ਨਹੀਂ ਹੋਏ,

    ਕਿਉਂ ਜੋ ਉਸ ਦੀ ਦਯਾ ਅਟੁੱਟ ਹੈ।

    23 ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ,

    ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ।

    24 ਮੈਂ ਆਪਣੇ ਆਪ ਨੂੰ ਕਹਿੰਦਾ ਹਾਂ, "ਯਾਹਵੇਹ ਮੇਰਾ ਹਿੱਸਾ ਹੈ;

    ਇਸ ਲਈ ਮੈਂ ਉਸ ਦੀ ਉਡੀਕ ਕਰਾਂਗਾ।"

    25 ਯਾਹਵੇਹ ਉਹਨਾਂ ਲਈ ਭਲਾ ਹੈ ਜਿਨ੍ਹਾਂ ਦੀ ਆਸ ਉਸ ਵਿੱਚ ਹੈ,

    ਉਹਨਾਂ ਲਈ ਜੋ ਉਸ ਦੀ ਖੋਜ ਕਰਦੇ ਹਨ;

    26 ਯਾਹਵੇਹ ਦੀ ਮੁਕਤੀ ਲਈ

    ਚੁੱਪ-ਚਾਪ ਉਡੀਕ ਕਰਨਾ ਚੰਗਾ ਹੈ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.

Lamentações
Ver todos os capítulos de Lamentações