1ਬਜ਼ੁਰਗ,ਮੇਰੇ ਪਿਆਰੇ ਮਿੱਤਰ ਗਾਯੁਸ, ਜਿਸ ਨੂੰ ਮੈਂ ਸੱਚਾਈ ਵਿੱਚ ਪਿਆਰ ਕਰਦਾ ਹਾਂ।
11ਪਿਆਰੇ ਮਿੱਤਰ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਕੋਈ ਵੀ ਜੋ ਭਲਾ ਕਰਦਾ ਹੈ ਉਹ ਪਰਮੇਸ਼ਵਰ ਤੋਂ ਹੁੰਦਾ ਹੈ। ਕੋਈ ਵੀ ਜੋ ਬੁਰਿਆਈ ਕਰਦਾ ਹੈ ਉਸ ਨੇ ਪਰਮੇਸ਼ਵਰ ਨੂੰ ਨਹੀਂ ਵੇਖਿਆ।
15ਤੁਹਾਨੂੰ ਸ਼ਾਂਤੀ।ਇੱਥੇ ਦੇ ਦੋਸਤ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ। ਉੱਥੇ ਦੇ ਦੋਸਤਾਂ ਨੂੰ ਨਾਮ ਦੇ ਕੇ ਨਮਸਕਾਰ ਕਰੋ।1:15 ਯੋਹ 1:12