15 ਪਹਾੜਾਂ ਦੀ ਵੱਲ ਵੇਖੋ, ਉਸ ਦੇ ਪੈਰਾਂ ਵੱਲ ਦੇਖੋ ਜੋ ਖੁਸ਼ਖਬਰੀ ਲਿਆਉਂਦਾ ਹੈ,
ਜਿਹੜਾ ਸ਼ਾਂਤੀ ਦਾ ਪਰਚਾਰ ਕਰਦਾ ਹੈ!
ਹੇ ਯਹੂਦਾਹ, ਆਪਣੇ ਤਿਉਹਾਰ ਮਨਾਓ,
ਅਤੇ ਆਪਣੀਆਂ ਸੁੱਖਣਾ ਪੂਰੀਆਂ ਕਰੋ।
ਫੇਰ ਦੁਸ਼ਟ ਤੇਰੇ ਉੱਤੇ ਹਮਲਾ ਨਹੀਂ ਕਰਨਗੇ।
ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
15 ਪਹਾੜਾਂ ਦੀ ਵੱਲ ਵੇਖੋ, ਉਸ ਦੇ ਪੈਰਾਂ ਵੱਲ ਦੇਖੋ ਜੋ ਖੁਸ਼ਖਬਰੀ ਲਿਆਉਂਦਾ ਹੈ,
ਜਿਹੜਾ ਸ਼ਾਂਤੀ ਦਾ ਪਰਚਾਰ ਕਰਦਾ ਹੈ!
ਹੇ ਯਹੂਦਾਹ, ਆਪਣੇ ਤਿਉਹਾਰ ਮਨਾਓ,
ਅਤੇ ਆਪਣੀਆਂ ਸੁੱਖਣਾ ਪੂਰੀਆਂ ਕਰੋ।
ਫੇਰ ਦੁਸ਼ਟ ਤੇਰੇ ਉੱਤੇ ਹਮਲਾ ਨਹੀਂ ਕਰਨਗੇ।
ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
+581 estão orando agora.
Junte-se à corrente de oração.