8 ਯਿਸ਼ੂ ਦੇ ਚੇਲਿਆਂ ਵਿੱਚੋਂ ਇੱਕ ਚੇਲਾ ਆਂਦਰੇਯਾਸ, ਜੋ ਕਿ ਸ਼ਿਮਓਨ ਪਤਰਸ ਦਾ ਭਰਾ ਸੀ, ਬੋਲਿਆ। 9 "ਇੱਥੇ ਇੱਕ ਛੋਟਾ ਬੱਚਾ ਹੈ ਜਿਸ ਕੋਲ ਪੰਜ ਛੋਟੀਆਂ ਜੌਂ ਦੀਆਂ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਹਨ, ਪਰ ਕੀ ਉਹ ਇੰਨੇ ਸਾਰੇ ਲੋਕਾਂ ਦੇ ਲਈ ਪੂਰੀਆਂ ਹੋਣਗੀਆਂ?"