10 ਮੇਰੇ ਪਿਆਰੇ ਨੇ ਮੈਨੂੰ ਆਖਿਆ,
"ਉੱਠ, ਮੇਰੀ ਪਿਆਰੀ,
ਮੇਰੀ ਸੋਹਣੀ, ਮੇਰੇ ਨਾਲ ਆ।
11 ਵੇਖੋ! ਸਰਦੀ ਬੀਤ ਗਈ ਹੈ;
ਬਾਰਸ਼ ਖਤਮ ਹੋ ਗਈ ਹੈ।
10 ਮੇਰੇ ਪਿਆਰੇ ਨੇ ਮੈਨੂੰ ਆਖਿਆ,
"ਉੱਠ, ਮੇਰੀ ਪਿਆਰੀ,
ਮੇਰੀ ਸੋਹਣੀ, ਮੇਰੇ ਨਾਲ ਆ।
11 ਵੇਖੋ! ਸਰਦੀ ਬੀਤ ਗਈ ਹੈ;
ਬਾਰਸ਼ ਖਤਮ ਹੋ ਗਈ ਹੈ।
+581 estão orando agora.
Junte-se à corrente de oração.