ਪਰਮੇਸ਼ਵਰ ਦੀ ਦਇਆ ਅਤੇ ਬੁੱਧੀ ਦੇ ਗੁਣ ਗਾਉ
33 ਵਾਹ, ਕਿੰਨਾ ਵਧੀਆ ਹੈ,
ਪਰਮੇਸ਼ਵਰ ਦੀ ਬੁੱਧ ਅਤੇ ਗਿਆਨ ਦੇ ਧਨ ਦੀ ਡੂੰਘਾਈ!
ਉਸ ਦੇ ਨਿਆਂਉ ਕਿੰਨਾ ਰਹੱਸਮਈ ਹੈ ਅਤੇ ਉਸ ਦੇ ਰਸਤੇ ਲੱਭਣ ਤੋਂ ਪਰੇ ਹਨ!
34 "ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?
ਜਾਂ ਉਸ ਦਾ ਸਲਾਹਕਾਰ ਕੌਣ ਹੈ?"11:34 ਯਸ਼ਾ 40:13
35 "ਕੀ ਕਦੇ ਕਿਸੇ ਨੇ ਪਰਮੇਸ਼ਵਰ ਨੂੰ ਕੁਝ ਦਿੱਤਾ ਹੈ
ਕਿ ਪਰਮੇਸ਼ਵਰ ਉਸ ਨੂੰ ਵਾਪਸ ਕਰ ਦੇਵੇ?"11:35 ਅੱਯੋ 41:11