ਪਾਪ ਪ੍ਰਤੀ ਮਰਿਆ, ਮਸੀਹ ਪ੍ਰਤੀ ਜੀਉਂਦਾ
1 ਤਾਂ ਫਿਰ ਅਸੀਂ ਕੀ ਕਹਾਂਗੇ? ਕੀ ਅਸੀਂ ਪਾਪ ਕਰਦੇ ਰਹੀਏ ਤਾਂ ਜੋ ਕਿਰਪਾ ਵਧੇ? 2 ਬਿਲਕੁਲ ਨਹੀਂ! ਅਸੀਂ ਉਹ ਹਾਂ ਜਿਹੜੇ ਪਾਪ ਦੇ ਲਈ ਮਰੇ ਹਾਂ; ਫਿਰ ਅਸੀਂ ਹੋਰ ਕਿਵੇਂ ਪਾਪ ਵਿੱਚ ਰਹਿ ਸਕਦੇ ਹਾਂ?

+581 estão orando agora.
Junte-se à corrente de oração.