11 ਯਾਹਵੇਹ ਨੇ ਕਿਹਾ, "ਬਾਹਰ ਜਾ ਅਤੇ ਯਾਹਵੇਹ ਦੀ ਹਜ਼ੂਰੀ ਵਿੱਚ ਪਹਾੜ ਉੱਤੇ ਖਲੋ, ਕਿਉਂਕਿ ਯਾਹਵੇਹ ਲੰਘਣ ਵਾਲਾ ਹੈ।"
ਤਦ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਹਨੇਰੀ ਨੇ ਪਹਾੜਾਂ ਨੂੰ ਪਾੜ ਦਿੱਤਾ ਅਤੇ ਯਾਹਵੇਹ ਦੇ ਅੱਗੇ ਚੱਟਾਨਾਂ ਨੂੰ ਤੋੜ ਦਿੱਤਾ, ਪਰ ਯਾਹਵੇਹ ਹਵਾ ਵਿੱਚ ਨਹੀਂ ਸੀ। ਹਵਾ ਦੇ ਬਾਅਦ ਭੁਚਾਲ ਆਇਆ, ਪਰ ਯਾਹਵੇਹ ਭੂਚਾਲ ਵਿੱਚ ਵੀ ਨਹੀਂ ਸੀ।