Pular para o conteúdo
Publicidade

1 ਇਤਿਹਾਸ 3

ਦਾਵੀਦ ਦੇ ਪੁੱਤਰ

1 ਇਹ ਦਾਵੀਦ ਦੇ ਪੁੱਤਰ ਜਿਹੜੇ ਹੇਬਰੋਨ ਵਿੱਚ ਜੰਮੇ ਸਨ:

ਪਹਿਲੌਠਾ ਪੁੱਤਰ ਅਮਨੋਨ ਸੀ ਜੋ ਯਿਜ਼ਰਏਲ ਅਹੀਨੋਅਮ ਦੀ ਕੁੱਖੋਂ ਪੈਦਾ ਹੋਇਆ;

ਦੂਸਰਾ ਦਾਨੀਏਲ ਕਰਮਲੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ,

2 ਤੀਸਰਾ, ਅਬਸ਼ਾਲੋਮ ਮਕਾਹ ਦਾ ਪੁੱਤਰ ਜਿਹੜੀ ਗੇਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ,

ਚੌਥਾ ਅਦੋਨੀਯਾਹ ਹੇਗੀਥ ਦਾ ਪੁੱਤਰ ਸੀ;

3 ਪੰਜਵਾਂ ਸ਼ਫਾਟਯਾਹ ਜਿਸ ਨੂੰ ਅਬਿਤਾਲ ਨੇ ਜਨਮ ਦਿੱਤਾ,

ਅਤੇ ਛੇਵਾਂ ਯਿਥਰਆਮ ਉਹ ਦੀ ਪਤਨੀ ਅਗਲਾਹ ਤੋਂ।

4 ਇਹ ਛੇ ਦਾਵੀਦ ਦੇ ਘਰ ਹੇਬਰੋਨ ਵਿੱਚ ਪੈਦਾ ਹੋਏ ਸਨ, ਜਿੱਥੇ ਉਸਨੇ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ।

ਦਾਵੀਦ ਨੇ ਯੇਰੂਸ਼ਲੇਮ ਵਿੱਚ ਤੇਤੀ ਸਾਲ ਰਾਜ ਕੀਤਾ, 5 ਅਤੇ ਇਹ ਉਸਦੇ ਬੱਚਿਆਂ ਦੇ ਨਾਮ ਹਨ ਜਿਹੜੇ ਉੱਥੇ ਜੰਮੇ ਸਨ।

ਸ਼ਿਮਆ, ਇੱਕ ਸ਼ੋਬਾਬ, ਨਾਥਾਨ, ਸ਼ਲੋਮੋਨ। ਇਹ ਚਾਰੇ ਅੰਮੀਏਲ ਦੀ ਧੀ ਬਥਸ਼ੂਆਂ ਸਨ।

6 ਉੱਥੇ ਯਿਬਹਾਰ, ਅਲੀਸ਼ੂਆ, ਅਲੀਫ਼ਲੇਟ, 7 ਨੋਗਾਹ, ਨੇਫੇਗ, ਯਾਫ਼ੀਆ, 8 ਅਲੀਸ਼ਾਮਾ, ਅਲੀਆਦਾ ਅਤੇ ਅਲੀਫ਼ਲੇਟ ਵੀ ਅਤੇ ਕੁੱਲ ਨੌਂ ਸਨ।

9 ਇਹ ਸਾਰੇ ਦਾਵੀਦ ਦੇ ਪੁੱਤਰ ਸਨ ਅਤੇ ਉਸ ਦੇ ਪੁੱਤਰਾਂ ਤੋਂ ਇਲਾਵਾ ਉਸ ਦੀਆਂ ਰਖੇਲਾਂ ਸਨ ਅਤੇ ਤਾਮਾਰ ਉਹਨਾਂ ਦੀ ਭੈਣ ਸੀ।

ਯਹੂਦਾਹ ਦੇ ਰਾਜੇ

10 ਸ਼ਲੋਮੋਨ ਦਾ ਪੁੱਤਰ ਰਹਬੁਆਮ ਸੀ,

ਉਸਦਾ ਪੁੱਤਰ ਅਬੀਯਾਹ,

ਉਸਦਾ ਪੁੱਤਰ ਆਸਾ,

ਉਸਦਾ ਪੁੱਤਰ ਯਹੋਸ਼ਾਫ਼ਾਟ, 11 ਉਸਦਾ ਪੁੱਤਰ ਯਹੋਰਾਮ,

ਉਸਦਾ ਪੁੱਤਰ ਅਹਜ਼ਯਾਹ। ਉਸਦਾ ਪੁੱਤਰ ਯੋਆਸ਼, 12 ਉਸ ਦਾ ਪੁੱਤਰ ਅਮਾਜ਼ਯਾਹ, ਉਸ ਦਾ ਪੁੱਤਰ ਅਜ਼ਰਯਾਹ, ਉਸ ਦਾ ਪੁੱਤਰ ਯੋਥਾਮ, 13 ਉਸ ਦਾ ਪੁੱਤਰ ਆਹਾਜ਼, ਉਸ ਦਾ ਪੁੱਤਰ ਹਿਜ਼ਕੀਯਾਹ, ਉਸ ਦਾ ਪੁੱਤਰ ਮਨੱਸ਼ੇਹ। 14 ਉਸ ਦਾ ਪੁੱਤਰ ਆਮੋਨ, ਉਸ ਦਾ ਪੁੱਤਰ ਯੋਸ਼ੀਯਾਹ।

15 ਯੋਸ਼ੀਯਾਹ ਦੇ ਪੁੱਤਰ:

ਯੋਹਾਨਾਨ ਜੇਠਾ,

ਯਹੋਯਾਕੀਮ ਦੂਜਾ ਪੁੱਤਰ,

ਸਿਦਕੀਯਾਹ ਤੀਜਾ,

ਸ਼ੱਲੂਮ ਚੌਥਾ।

16 ਯਹੋਯਾਕੀਮ ਦੇ ਉੱਤਰਾਧਿਕਾਰੀ:

ਉਸ ਦਾ ਪੁੱਤਰ ਯਹੋਯਾਕੀਨ,

ਅਤੇ ਸਿਦਕੀਯਾਹ।

ਗ਼ੁਲਾਮੀ ਤੋਂ ਬਾਅਦ ਸ਼ਾਹੀ ਵੰਸ਼ਜ

17 ਗ਼ੁਲਾਮ ਯਹੋਯਾਕੀਨ ਦੇ ਉੱਤਰਾਧਿਕਾਰੀ:

ਉਸਦਾ ਪੁੱਤਰ ਸ਼ਆਲਤੀਏਲ, 18 ਮਲਕੀਰਾਮ, ਪਦਾਯਾਹ, ਸ਼ਨੱਸਰ, ਯਾਕੀਮਯਾਹ, ਹੋਸ਼ਾਮਾ ਅਤੇ ਨਦਾਬਯਾਹ।

19 ਪਦਾਯਾਹ ਦੇ ਪੁੱਤਰ:

ਜ਼ਰੁੱਬਾਬੇਲ ਅਤੇ ਸ਼ਿਮਈ।

ਜ਼ਰੁੱਬਾਬੇਲ ਦੇ ਪੁੱਤਰ:

ਮਸ਼ੁੱਲਾਮ ਅਤੇ ਹਨਨਯਾਹ। ਸ਼ਲੋਮੀਥ ਉਹਨਾਂ ਦੀ ਭੈਣ ਸੀ। 20 ਉੱਥੇ ਪੰਜ ਹੋਰ ਵੀ ਸਨ: ਹਸ਼ੂਬਾਹ, ਓਹੇਲ, ਬਰਕਯਾਹ, ਹਸਦਯਾਹ ਅਤੇ ਯੂਸ਼ਬ-ਹੇਸਦ।

21 ਹਨਨਯਾਹ ਦੇ ਉੱਤਰਾਧਿਕਾਰੀ:

ਪਲਟਯਾਹ ਅਤੇ ਯਸ਼ਯਾਹ ਅਤੇ ਰਫ਼ਾਯਾਹ ਦੇ ਪੁੱਤਰ ਅਰਨਾਨ ਦੇ, ਓਬਦਯਾਹ ਅਤੇ ਸ਼ਕਨਯਾਹ ਦੇ ਪੁੱਤਰ।

22 ਸ਼ਕਨਯਾਹ ਦੇ ਉੱਤਰਾਧਿਕਾਰੀ:

ਸ਼ਮਅਯਾਹ ਅਤੇ ਉਸਦੇ ਪੁੱਤਰ: ਹਤੂਸ਼, ਇਗਾਲ, ਬਾਰਯਾਹ, ਨੇਰਯਾਹ ਅਤੇ ਸ਼ਾਫ਼ਾਟ, ਕੁੱਲ ਛੇ ਸਨ।

23 ਨੇਰਯਾਹ ਦੇ ਪੁੱਤਰ:

ਅਲਯੋਏਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ, ਕੁੱਲ ਤਿੰਨ ਸਨ।

24 ਅਲਯੋਏਨਈ ਦੇ ਪੁੱਤਰ:

ਹੋਦਵਯਾਹ, ਅਲਯਾਸ਼ੀਬ, ਪਲਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ, ਕੁੱਲ ਸੱਤ ਸਨ।

Estes versículos te tocaram? Ore agora!

+581 estão orando agora.

Junte-se à corrente de oração.