ਯੇਰੂਸ਼ਲੇਮ ਵਿੱਚ ਮੰਦਰ ਦੀ ਉਸਾਰੀ
1 ਫਿਰ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਮੋਰਿਆਹ ਪਹਾੜ ਉੱਤੇ ਯਾਹਵੇਹ ਦਾ ਮੰਦਰ ਬਣਾਉਣਾ ਸ਼ੁਰੂ ਕੀਤਾ, ਜਿੱਥੇ ਉਸ ਦੇ ਪਿਤਾ ਦਾਵੀਦ ਨੂੰ ਯਾਹਵੇਹ ਪ੍ਰਗਟ ਹੋਇਆ ਸੀ। ਇਹ ਦਾਵੀਦ ਦੁਆਰਾ ਪ੍ਰਦਾਨ ਕੀਤੀ ਗਈ ਜਗ੍ਹਾ ਅਰੌਨਾਹ ਦੇ ਪਿੜ ਤੇ ਸੀ।
1 ਫਿਰ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਮੋਰਿਆਹ ਪਹਾੜ ਉੱਤੇ ਯਾਹਵੇਹ ਦਾ ਮੰਦਰ ਬਣਾਉਣਾ ਸ਼ੁਰੂ ਕੀਤਾ, ਜਿੱਥੇ ਉਸ ਦੇ ਪਿਤਾ ਦਾਵੀਦ ਨੂੰ ਯਾਹਵੇਹ ਪ੍ਰਗਟ ਹੋਇਆ ਸੀ। ਇਹ ਦਾਵੀਦ ਦੁਆਰਾ ਪ੍ਰਦਾਨ ਕੀਤੀ ਗਈ ਜਗ੍ਹਾ ਅਰੌਨਾਹ ਦੇ ਪਿੜ ਤੇ ਸੀ।
1 ਤਦ ਸੁਲੇਮਾਨ ਯਰੂਸ਼ਲਮ ਵਿੱਚ ਮੋਰੀਆਹ ਪਰਬਤ ਉੱਤੇ ਉਸੇ ਥਾਂ ਯਹੋਵਾਹ ਦਾ ਭਵਨ ਬਣਾਉਣ ਲੱਗਾ ਜਿੱਥੇ ਉਹ ਦੇ ਪਿਤਾ ਦਾਊਦ ਨੂੰ ਉਸ ਦਾ ਦਰਸ਼ਣ ਹੋਇਆ ਸੀ, ਉਸੇ ਥਾਂ ਜਿਹੜਾ ਆਰਨਾਨ ਯਬੂਸੀ ਦੇ ਪਿੜ ਵਿੱਚ ਦਾਊਦ ਨੇ ਤਿਆਰ ਕਰ ਕੇ ਠਹਿਰਾਇਆ ਹੋਇਆ ਸੀ
+581 estão orando agora.
Junte-se à corrente de oração.