ਰੋਟੀ ਲਈ ਮੇਜ਼
23 "ਕਿੱਕਰ ਦੀ ਲੱਕੜ ਦਾ ਇੱਕ ਮੇਜ਼ ਬਣਾਈ, ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ। 30 ਇਸ ਮੇਜ਼ ਉੱਤੇ ਹਜ਼ੂਰੀ ਦੀ ਰੋਟੀ ਹਰ ਸਮੇਂ ਮੇਰੇ ਸਾਹਮਣੇ ਰੱਖਣਾ।
23 "ਕਿੱਕਰ ਦੀ ਲੱਕੜ ਦਾ ਇੱਕ ਮੇਜ਼ ਬਣਾਈ, ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ। 30 ਇਸ ਮੇਜ਼ ਉੱਤੇ ਹਜ਼ੂਰੀ ਦੀ ਰੋਟੀ ਹਰ ਸਮੇਂ ਮੇਰੇ ਸਾਹਮਣੇ ਰੱਖਣਾ।
23 ਤੂੰ ਸ਼ਿੱਟੀਮ ਦੀ ਲੱਕੜੀ ਦਾ ਇੱਕ ਮੇਜ਼ ਬਣਾਈਂ। ਉਸ ਦੀ ਲੰਬਾਈ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਸ ਦੀ ਉਚਾਈ ਡੇਢ ਹੱਥ ਹੋਵੇ। 30 ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਹਜ਼ੂਰੀ ਦੀ ਰੋਟੀ ਸਦਾ ਲਈ ਰੱਖਿਆ ਕਰੀਂ।
+581 estão orando agora.
Junte-se à corrente de oração.