16 ਜਦੋਂ ਤੇਰੀਆਂ ਗੱਲਾਂ ਲੱਭੀਆਂ, ਮੈਂ ਉਹਨਾਂ ਨੂੰ ਖਾ ਲਿਆ;
ਉਹ ਮੇਰੀ ਖੁਸ਼ੀ ਅਤੇ ਮੇਰੇ ਦਿਲ ਦਾ ਅਨੰਦ ਹਨ,
ਕਿਉਂਕਿ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ,
ਹੇ ਸਰਬਸ਼ਕਤੀਮਾਨ ਪਰਮੇਸ਼ਵਰ।
16 ਜਦੋਂ ਤੇਰੀਆਂ ਗੱਲਾਂ ਲੱਭੀਆਂ, ਮੈਂ ਉਹਨਾਂ ਨੂੰ ਖਾ ਲਿਆ;
ਉਹ ਮੇਰੀ ਖੁਸ਼ੀ ਅਤੇ ਮੇਰੇ ਦਿਲ ਦਾ ਅਨੰਦ ਹਨ,
ਕਿਉਂਕਿ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ,
ਹੇ ਸਰਬਸ਼ਕਤੀਮਾਨ ਪਰਮੇਸ਼ਵਰ।