15 ਤਾਂ ਮੈਂ ਆਪਣੇ ਅਤੇ ਤੁਹਾਡੇ ਵਿਚਕਾਰ ਅਤੇ ਹਰ ਪ੍ਰਕਾਰ ਦੇ ਸਾਰੇ ਜੀਵਾਂ ਦੇ ਵਿਚਕਾਰ ਆਪਣੇ ਨੇਮ ਨੂੰ ਚੇਤੇ ਕਰਾਂਗਾ। ਸਾਰੇ ਜੀਵਨ ਨੂੰ ਤਬਾਹ ਕਰਨ ਲਈ ਕਦੇ ਵੀ ਹੜ੍ਹ ਨਹੀਂ ਲਿਆਵਾਂਗਾ। 16 ਜਦੋਂ ਵੀ ਬੱਦਲਾਂ ਵਿੱਚ ਸਤਰੰਗੀ ਪੀਂਘ ਦਿਖਾਈ ਦੇਵੇਗੀ, ਮੈਂ ਇਸਨੂੰ ਵੇਖਾਂਗਾ ਤਾਂ ਜੋ ਪਰਮੇਸ਼ਵਰ ਅਤੇ ਧਰਤੀ ਉੱਤੇ ਹਰ ਪ੍ਰਕਾਰ ਦੇ ਸਾਰੇ ਜੀਵਾਂ ਦੇ ਵਿਚਕਾਰ ਸਦੀਵੀ ਨੇਮ ਨੂੰ ਯਾਦ ਕਰਾਂਗਾ।"
Publicidade