ਯੇਰੂਸ਼ਲੇਮ ਦੇ ਭਵਿੱਖ ਦੀ ਮਹਿਮਾ
1 "ਹੇ ਬਾਂਝ ਔਰਤ, ਤੂੰ ਜਿਸ ਨੇ ਕਦੇ ਬੱਚਾ ਨਹੀਂ ਜਣਿਆ,
ਜੈਕਾਰਾ ਗਜਾ!
ਖੁਸ਼ੀ ਨਾਲ ਖੁੱਲ੍ਹ ਕੇ ਗਾ,
ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ!
ਕਿਉਂ ਜੋ ਤਿਆਗੀ ਹੋਈ ਦੇ ਬੱਚੇ
ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ,"
ਯਾਹਵੇਹ ਦਾ ਬਚਨ ਹੈ।
1 "ਹੇ ਬਾਂਝ ਔਰਤ, ਤੂੰ ਜਿਸ ਨੇ ਕਦੇ ਬੱਚਾ ਨਹੀਂ ਜਣਿਆ,
ਜੈਕਾਰਾ ਗਜਾ!
ਖੁਸ਼ੀ ਨਾਲ ਖੁੱਲ੍ਹ ਕੇ ਗਾ,
ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ!
ਕਿਉਂ ਜੋ ਤਿਆਗੀ ਹੋਈ ਦੇ ਬੱਚੇ
ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ,"
ਯਾਹਵੇਹ ਦਾ ਬਚਨ ਹੈ।
+581 estão orando agora.
Junte-se à corrente de oração.