Pular para o conteúdo
Publicidade

ਜ਼ਬੂਰਾਂ 117

1 ਹੇ ਸਾਰੀਆਂ ਕੌਮੋ, ਯਾਹਵੇਹ ਦੀ ਉਸਤਤ ਕਰੋ,

ਹੇ ਸਾਰੇ ਲੋਕੋ, ਉਸਦੀ ਉਸਤਤ ਕਰੋ।

2 ਕਿਉਂਕਿ ਉਸ ਦਾ ਪਿਆਰ ਸਾਡੇ ਲਈ ਮਹਾਨ,

ਅਤੇ ਯਾਹਵੇਹ ਦੀ ਵਫ਼ਾਦਾਰੀ ਸਦਾ ਲਈ ਕਾਇਮ ਰਹੇਗੀ।

ਯਾਹਵੇਹ ਦੀ ਉਸਤਤ ਹੋਵੇ।

Estes versículos te tocaram? Ore agora!

+581 estão orando agora.

Junte-se à corrente de oração.