Pular para o conteúdo
Publicidade

ਜ਼ਬੂਰਾਂ 123

ਯਾਤਰਾ ਦਾ ਗੀਤ।

1 ਮੈਂ ਆਪਣੀਆਂ ਅੱਖਾਂ ਤੇਰੇ ਵੱਲ ਚੁੱਕਦਾ ਹਾਂ,

ਤੇਰੇ ਵੱਲ ਜੋ ਸਵਰਗ ਵਿੱਚ ਬਿਰਾਜਮਾਨ ਹੈ।

2 ਜਿਵੇਂ ਨੌਕਰਾਂ ਦੀਆਂ ਅੱਖਾਂ ਆਪਣੇ ਮਾਲਕ ਦੇ ਹੱਥ ਵੱਲ ਵੇਖਦੀਆਂ ਹਨ,

ਜਿਵੇਂ ਇੱਕ ਦਾਸੀ ਦੀਆਂ ਅੱਖਾਂ ਆਪਣੀ ਮਾਲਕਣ ਦੇ ਹੱਥ ਵੱਲ ਵੇਖਦੀਆਂ ਹਨ,

ਉਸੇ ਤਰ੍ਹਾਂ ਸਾਡੀਆਂ ਅੱਖਾਂ ਸਾਡੇ ਯਾਹਵੇਹ ਪਰਮੇਸ਼ਵਰ ਵੱਲ ਲੱਗੀਆਂ ਰਹਿਣਗੀਆਂ।

ਜਦ ਤੱਕ ਉਹ ਸਾਡੇ ਉੱਤੇ ਆਪਣੀ ਦਯਾ ਨਹੀਂ ਦਰਸਾਉਂਦਾ।

3 ਸਾਡੇ ਉੱਤੇ ਦਯਾ ਕਰ, ਹੇ ਯਾਹਵੇਹ, ਸਾਡੇ ਉੱਤੇ ਦਯਾ ਕਰ,

ਕਿਉਂਕਿ ਅਸੀਂ ਨਿਰਾਦਰ ਨਾਲ ਬਹੁਤ ਭਰ ਗਏ ਹਾਂ।

4 ਅਸੀਂ ਹੰਕਾਰੀ ਦੇ ਮਜ਼ਾਕ ਦਾ ਅੰਤ ਨਹੀਂ,

ਅਤੇ ਹੰਕਾਰੀ ਦੀ ਨਫ਼ਰਤ

ਸਹਿੰਦੇ ਥੱਕ ਗਏ ਹਾਂ।

Estes versículos te tocaram? Ore agora!

+581 estão orando agora.

Junte-se à corrente de oração.