Pular para o conteúdo
Publicidade

ਜ਼ਬੂਰਾਂ 134

ਚੜ੍ਹਾਈ ਦਾ ਗੀਤ।

1 ਹੇ ਯਾਹਵੇਹ ਦੇ ਸਾਰੇ ਸੇਵਕੋ, ਯਾਹਵੇਹ ਦੀ ਉਸਤਤ ਕਰੋ,

ਤੁਸੀਂ ਜਿਹੜੇ ਰਾਤ ਨੂੰ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਰਹਿੰਦੇ ਹੋ।

2 ਪਵਿੱਤਰ ਅਸਥਾਨ ਵੱਲ ਆਪਣੇ ਹੱਥ ਚੁੱਕ ਕੇ,

ਯਾਹਵੇਹ ਦੀ ਉਸਤਤ ਕਰੋ।

3 ਯਾਹਵੇਹ ਤੁਹਾਨੂੰ ਸੀਯੋਨ ਤੋਂ ਅਸੀਸ ਦੇਵੇ,

ਉਹ ਜਿਹੜਾ ਅਕਾਸ਼ ਅਤੇ ਧਰਤੀ ਦਾ ਰਚਨ ਵਾਲਾ ਹੈ।

Estes versículos te tocaram? Ore agora!

+581 estão orando agora.

Junte-se à corrente de oração.