2 ਪਰ ਮੈਂ ਆਪਣੇ ਆਪ ਨੂੰ ਸ਼ਾਂਤ ਅਤੇ ਚੁੱਪ ਰੱਖਿਆ ਹੈ,
ਮੈਂ ਇੱਕ ਦੁੱਧ ਛੁਡਾਏ ਹੋਏ ਬੱਚੇ ਵਰਗਾ ਹਾਂ ਜੋ ਆਪਣੀ ਮਾਂ ਨਾਲ ਹੀ ਰਹਿੰਦਾ ਹੈ,
ਦੁੱਧ ਛੁਡਾਏ ਬੱਚੇ ਵਾਂਗ ਮੈਂ ਸੰਤੁਸ਼ਟ ਹਾਂ।
2 ਪਰ ਮੈਂ ਆਪਣੇ ਆਪ ਨੂੰ ਸ਼ਾਂਤ ਅਤੇ ਚੁੱਪ ਰੱਖਿਆ ਹੈ,
ਮੈਂ ਇੱਕ ਦੁੱਧ ਛੁਡਾਏ ਹੋਏ ਬੱਚੇ ਵਰਗਾ ਹਾਂ ਜੋ ਆਪਣੀ ਮਾਂ ਨਾਲ ਹੀ ਰਹਿੰਦਾ ਹੈ,
ਦੁੱਧ ਛੁਡਾਏ ਬੱਚੇ ਵਾਂਗ ਮੈਂ ਸੰਤੁਸ਼ਟ ਹਾਂ।
2 ਨਿਸੰਗ ਮੈਂ ਆਪਣੀ ਜਾਨ ਨੂੰ ਸ਼ਾਂਤ ਅਤੇ ਚੁੱਪ ਕਰਾ ਲਿਆ ਹੈ,
ਜਿਵੇਂ ਦੁੱਧ ਛੁਡਾਇਆ ਹੋਇਆ ਬਾਲਕ ਆਪਣੀ ਮਾਂ ਦੇ ਨਾਲ ਹੈ,
ਹਾਂ, ਤਿਵੇਂ ਹੀ ਦੁੱਧ ਛੁਡਾਏ ਹੋਏ ਬਾਲਕ ਵਾਂਗੂੰ ਮੇਰੀ ਜਾਨ ਮੇਰੇ ਅੰਦਰ ਹੈ।
+581 estão orando agora.
Junte-se à corrente de oração.