1 ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।23:1 ਯਸ਼ਾ 40:11; ਹਿਜ਼ 34:11-16
2 ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ,
ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ।23:2 ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ। ਭੇਡਾਂ ਦੇ ਚਰਾਉਣ ਅਤੇ ਆਰਾਮ ਕਰਨ ਲਈ ਇੱਕ ਚੰਗੀ ਥਾਂ
3 ਉਹ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ।
ਉਹ ਆਪਣੇ ਨਾਮ ਦੇ ਲਈ
ਮੇਰੀ ਸਹੀ ਮਾਰਗਾਂ ਉੱਤੇ ਚੱਲਣ ਵਿੱਚ ਅਗਵਾਈ ਕਰਦਾ ਹੈ।
5 ਤੂੰ ਮੇਰੇ ਦੁਸ਼ਮਣਾਂ ਦੀ ਮੌਜੂਦਗੀ ਵਿੱਚ
ਮੇਰੇ ਸਾਹਮਣੇ ਇੱਕ ਮੇਜ਼23:5 ਮੇਜ਼ ਅਰਥ ਦਾਅਵਤ ਤਿਆਰ ਕਰਦਾ ਹੈ।
ਤੂੰ ਮੇਰੇ ਸਿਰ ਨੂੰ ਤੇਲ ਨਾਲ ਮਸਹ ਕਰਦਾ ਹੈ;
ਮੇਰਾ ਕਟੋਰਾ ਬਰਕਤਾਂ ਨਾਲ ਹੋਇਆ ਹੈ।