Pular para o conteúdo
Publicidade

ਜ਼ਬੂਰਾਂ 45:7

OPCV Punjabi Contemporary Version

7 ਤੂੰ ਧਰਮ ਨੂੰ ਪਿਆਰ ਕਰਦਾ ਅਤੇ ਦੁਸ਼ਟਤਾ ਨਾਲ ਨਫ਼ਰਤ ਕਰਦਾ ਹੈ;

ਇਸ ਲਈ ਪਰਮੇਸ਼ਵਰ, ਤੇਰੇ ਪਰਮੇਸ਼ਵਰ ਨੇ ਤੈਨੂੰ ਖੁਸ਼ੀ ਦੇ ਤੇਲ ਨਾਲ ਮਸਹ ਕਰਕੇ ਤੇਰੇ ਸਾਥੀਆਂ ਤੋਂ ਉੱਪਰ ਰੱਖਿਆ ਹੈ।

Em outras traduções

  1. IRVPUN Indian Revised Version (IRV) - Punjabi

    7 ਤੂੰ ਧਰਮ ਨਾਲ ਪ੍ਰੇਮ,

    ਬਦੀ ਨਾਲ ਵੈਰ ਰੱਖਿਆ ਹੈ,

    ਇਸ ਲਈ ਪਰਮੇਸ਼ੁਰ,

    ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ,

    ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.