2 ਪਰ ਉਹ ਜਿਹੜਾ ਯਾਹਵੇਹ ਦੀ ਬਿਵਸਥਾ ਵਿੱਚ ਖੁਸ਼ ਰਹਿੰਦਾ ਹੈ,
ਅਤੇ ਜਿਸਦਾ ਧਿਆਨ ਉਸ ਦੀ ਬਿਵਸਥਾ ਉੱਤੇ ਦਿਨ-ਰਾਤ ਲੱਗਾ ਰਹਿੰਦਾ ਹੈ।1:2 ਯੇਹੋ 1:8
3 ਉਹ ਮਨੁੱਖ ਤਾਂ ਉਸ ਦਰਖ਼ਤ ਦੇ ਵਰਗਾ ਹੈ, ਜੋ ਵਗਦੇ ਪਾਣੀਆਂ ਦੇ ਕਿਨਾਰੇ ਉੱਤੇ ਲਾਇਆ ਗਿਆ ਹੋਵੇ,
ਜੋ ਆਪਣਾ ਫਲ ਰੁੱਤ ਅਨੁਸਾਰ ਦਿੰਦਾ ਹੈ,
ਅਤੇ ਜਿਸ ਦੇ ਪੱਤੇ ਨਹੀਂ ਕੁਮਲਾਉਂਦੇ,
ਜੋ ਕੁਝ ਉਹ ਕਰਦਾ ਹੈ ਸੋ ਸਫ਼ਲ ਹੋਵੇਗਾ।1:3 ਯਿਰ 17:8; ਜ਼ਬੂ 92:12-14