1 ਜਦੋਂ ਤੱਕ ਯਾਹਵੇਹ ਘਰ ਨਹੀਂ ਬਣਾਉਂਦਾ,
ਉਸਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।
ਜਦੋਂ ਤੱਕ ਯਾਹਵੇਹ ਸ਼ਹਿਰ ਦੀ ਰਾਖੀ ਨਾ ਕਰੇ,
ਪਹਿਰੇਦਾਰ ਦਾ ਜਾਗਣਾ ਵਿਅਰਥ ਹੈ।
1 ਜਦੋਂ ਤੱਕ ਯਾਹਵੇਹ ਘਰ ਨਹੀਂ ਬਣਾਉਂਦਾ,
ਉਸਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।
ਜਦੋਂ ਤੱਕ ਯਾਹਵੇਹ ਸ਼ਹਿਰ ਦੀ ਰਾਖੀ ਨਾ ਕਰੇ,
ਪਹਿਰੇਦਾਰ ਦਾ ਜਾਗਣਾ ਵਿਅਰਥ ਹੈ।