7 ਭਾਵੇਂ ਮੈਂ ਮੁਸੀਬਤ ਵਿੱਚ ਚੱਲਦਾ ਹਾਂ,
ਤੂੰ ਮੇਰੀ ਜਾਨ ਦੀ ਰੱਖਿਆ ਕਰਦਾ ਹੈ।
ਤੂੰ ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਆਪਣਾ ਹੱਥ ਪਸਾਰਦਾ ਹੈ।
ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਬਚਾਉਂਦਾ ਹੈ।
7 ਭਾਵੇਂ ਮੈਂ ਮੁਸੀਬਤ ਵਿੱਚ ਚੱਲਦਾ ਹਾਂ,
ਤੂੰ ਮੇਰੀ ਜਾਨ ਦੀ ਰੱਖਿਆ ਕਰਦਾ ਹੈ।
ਤੂੰ ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਆਪਣਾ ਹੱਥ ਪਸਾਰਦਾ ਹੈ।
ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਬਚਾਉਂਦਾ ਹੈ।