17 ਮੈਨੂੰ ਆਪਣੀ ਚੰਗਿਆਈ ਦੀ ਨਿਸ਼ਾਨੀ ਦੇ,
ਤਾਂ ਜੋ ਮੇਰੇ ਵੈਰੀ ਇਸ ਨੂੰ ਵੇਖ ਕੇ ਸ਼ਰਮਿੰਦਾ ਹੋਣ,
ਕਿਉਂਕਿ ਹੇ ਯਾਹਵੇਹ, ਤੂੰ ਮੇਰੀ ਸਹਾਇਤਾ ਕੀਤੀ ਹੈ ਅਤੇ ਮੈਨੂੰ ਦਿਲਾਸਾ ਦਿੱਤਾ ਹੈ।