9 "ਹੇ ਯਾਹਵੇਹ, ਤੂੰ ਮੇਰੀ ਪਨਾਹ ਹੈ,"
ਅਤੇ ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ ਸਥਾਨ ਬਣਾਉਂਦਾ ਹੈ।
10 ਕੋਈ ਵੀ ਬਿਪਤਾ ਤੇਰੇ ਉੱਤੇ ਨਹੀਂ ਆਵੇਗੀ,
ਅਤੇ ਨਾ ਕੋਈ ਮੁਸੀਬਤ ਤੇਰੇ ਤੰਬੂ ਦੇ ਨੇੜੇ ਆਵੇਗੀ।
9 "ਹੇ ਯਾਹਵੇਹ, ਤੂੰ ਮੇਰੀ ਪਨਾਹ ਹੈ,"
ਅਤੇ ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ ਸਥਾਨ ਬਣਾਉਂਦਾ ਹੈ।
10 ਕੋਈ ਵੀ ਬਿਪਤਾ ਤੇਰੇ ਉੱਤੇ ਨਹੀਂ ਆਵੇਗੀ,
ਅਤੇ ਨਾ ਕੋਈ ਮੁਸੀਬਤ ਤੇਰੇ ਤੰਬੂ ਦੇ ਨੇੜੇ ਆਵੇਗੀ।